ਕੰਗਨਾ ਦੇ ਥੱ.ਪੜ ਮਾਰਨ ਵਾਲੀ CISF ਮੁਲਾਜ਼ਮ ਲਈ ਪੰਜਾਬੀ ਵਪਾਰੀ ਨੇ ਕੀਤਾ ਵੱਡਾ ਐਲਾਨ

ਅਦਾਕਾਰਾ ਕੰਗਨਾ ਰਣੌਤ ਦੇ ਥੱਪੜ ਜੜਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਕੁਝ ਲੋਕ ਤਾਂ CISF ਮੁਲਾਜ਼ਮ ਮਹਿਲਾ ਨੂੰ ਗਲਤ ਕਹਿ ਰਹੇ ਹਨ ਤੇ ਕੁਝ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੇ ਸਮਰਥਨ ਵਿਚ ਬਿਆਨ ਦੇ ਰਹੇ ਹਨ। ਅਜਿਹਾ ਹੀ ਇਕ ਐਲਾਨ ਪੰਜਾਬੀ ਵਪਾਰੀ ਦਾ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ…

Read More

ਕੰਗਨਾ ਨੂੰ ਥੱਪ.ੜ ਮਾ.ਰਨ ਵਾਲੀ CISF ਦੀ ਲੇਡੀ ਕਾਂਟੇਬਲ ਮੁਅੱਤਲ

ਬੀਜੇਪੀ ਦੀ ਨਵੀਂ ਬਣੀ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿਚ ਮਹਿਲਾ ਕਾਂਸਟੇਬਲ ‘ਤੇ ਐਕਸ਼ਨ ਲਿਆ ਗਿਆ ਹੈ। ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਹਵਾਈ ਅੱਡੇ ‘ਤੇ ਭਾਜਪਾ ਅਤੇ ਨੇਤਾ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਸੀਆਈਐਸਐਫ ਨੇ ਮਹਿਲਾ ਕਾਂਸਟੇਬਲ ਨੂੰ ਸਸਪੈਂਡ…

Read More

ਹੁਣ ਸ਼ੇਅਰ ਵੇਚਦੇ ਹੀ ਖਾਤੇ ‘ਚ ਆਉਣਗੇ ਪੈਸੇ, SEBI ਦੇ ਬਦਲੇ ਨਿਯਮ……..

SEBI ਨੇ ਚੋਣਾਂ ਤੋਂ ਵੱਡਾ ਫੈਸਲਾ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਜੇਕਰ ਗਾਹਕ ਅਤੇ ਬ੍ਰੋਕਰ ਦੇ ਖਾਤਿਆਂ ਵਿੱਚ ਕੋਈ ਅੰਤਰ ਪੈਦਾ ਹੁੰਦਾ ਹੈ, ਤਾਂ ਟੀਐਮ ਜਾਂ ਮੁੱਖ ਮੰਤਰੀ ਨਿਲਾਮੀ ਰਾਹੀਂ ਇਸਦੀ ਭਰਪਾਈ ਕਰ ਸਕਦੇ ਹਨ। ਮਾਰਕੀਟ ਰੈਗੂਲੇਟਰੀ ਸੇਬੀ ਨੇ ਗਾਹਕਾਂ ਦੇ ਖਾਤਿਆਂ ਵਿੱਚ ਸ਼ੇਅਰਾਂ ਦੇ ਸਿੱਧੇ ਭੁਗਤਾਨ ਦੀ ਪ੍ਰਕਿਰਿਆ ਨੂੰ ਲਾਜ਼ਮੀ ਬਣਾਉਣ…

Read More

ਅੰਮ੍ਰਿਤਪਾਲ ਸਿੰਘ ਦੀ ਹੋਏਗੀ ਰਿਹਾਈ! ਪਰਿਵਾਰ ਨੇ ਚੁੱਕਿਆ ਝੰਡਾ

ਪੰਜਾਬ ਵਿੱਚ ਆਜ਼ਾਦ ਚੋਣ ਲੜੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਇੱਕ ਵੱਡੇ ਅੰਤਰ ਨਾਲ ਜਿੱਤੇ ਹਨ। ਅੰਮ੍ਰਿਤਪਾਲ ਸਿੰਘ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਅਤੇ ਸਭ ਤੋਂ ਵੱਧ ਅੰਤਰ ਨਾਲ ਚੋਣ ਜਿੱਤੇ ਹਨ। ਜਿਸ ਤੋਂ ਬਾਅਦ ਹੁਣ ਪਰਿਵਾਰ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣ ਲਈ ਅੱਜ ਤੋਂ ਯਤਨ ਸ਼ੁਰੂ ਕਰੇਗਾ। ਅੱਜ…

Read More

ਦਿੱਲੀ ਜਲ ਸੰਕਟ ਉੱਤੇ SC ਦਾ ਵੱਡਾ ਫ਼ੈਸਲਾ, ਹਿਮਾਚਲ ਨੂੰ ਦਿੱਤਾ ਇਹ ਆਦੇਸ਼…….

ਦਿੱਲੀ ਸਰਕਾਰ ਨੇ ਸੂਬੇ ਵਿੱਚ ਜਲ ਸੰਕਟ ਦੇ ਚੱਲਦਿਆਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਲਗਾਈ ਸੀ। ਜਿਸ ਵਿੱਚ ਹੁਣ ਵੱਡਾ ਫੈਸਲਾ ਆਇਆ ਹੈ। ਹਰਿਆਣਾ, ਹਿਮਾਚਲ ਤੇ ਉੱਤਰ ਪ੍ਰਦੇਸ਼ ਨੂੰ ਇੱਕ ਮਹੀਨਾ ਵਾਧੂ ਪਾਣੀ ਦੇਣ ਦਾ ਹੁਕਮ ਦਿੱਤਾ। ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਹਿਮਾਚਲ ਨੂੰ ਪਾਣੀ ਦੇਣ ਵਿੱਚ ਕੋਈ ਦਿੱਕਤ ਨਹੀਂ ਹੈ। ਇਸ…

Read More

ਇਜ਼ਰਾਈਲ ਨੇ ਗਾਜ਼ਾ ਤੇ ਫਿਰ ਮਚਾਈ ਤਬਾਹੀ, ਸਕੂਲ ‘ਚ ਸੁੱਟੇ ਬੰਬ, 39 ਦੀ ਮੌਤ

ਇਜ਼ਰਾਈਲ ਤੇ ਫਲਸਤੀਨ ਵਿਚਾਲੇ ਸੰਘਰਸ਼ ਖ਼ਤਮ ਨਹੀਂ ਹੋ ਰਿਹਾ ਹੈ। ਇਸ ਵਾਰ ਇਜ਼ਰਾਇਲੀ ਫੌਜ ਨੇ ਮੱਧ ਗਾਜ਼ਾ ਪੱਟੀ ਦੇ ਨੁਸੀਰਤ ਕੈਂਪ ਵਿੱਚ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਵਾਈ ਹਮਲੇ ‘ਚ ਘੱਟੋ-ਘੱਟ 39 ਫਲਸਤੀਨੀਆਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲੋਕ ਜ਼ਖਮੀ ਦੱਸੇ ਜਾ ਰਹੇ ਹਨ। 39 ਫਲਸਤੀਨੀਆਂ ਵਿੱਚੋਂ ਜ਼ਿਆਦਾਤਰ ਬੱਚੇ ਅਤੇ ਔਰਤਾਂ…

Read More

ਮੈਕਸੀਕੋ ‘ਚ ਬਰਡ ਫਲੂ ਕਾਰਨ ਵਿਸ਼ਵ ਦੀ ਪਹਿਲੀ ਮੌਤ

WHO ਨੇ ਮਾਮਲਿਆਂ ਵਿੱਚ ਚਿੰਤਾਜਨਕ ਵਾਧੇ ਤੋਂ ਬਾਅਦ ਬਰਡ ਫਲੂ ਕਾਰਨ ਪਹਿਲੀ ਮਨੁੱਖੀ ਮੌਤ ਦੀ ਪੁਸ਼ਟੀ ਕੀਤੀ ਹੈ। ਪੀੜਤ ਮੈਕਸੀਕੋ ਦਾ ਵਸਨੀਕ ਸੀ, ਜੋ ਏਵੀਅਨ ਇਨਫਲੂਐਂਜ਼ਾ ਏ (ਐਚ5ਐਨ2) ਦੇ ਲੱਛਣਾਂ ਤੋਂ ਪੀੜਤ ਸੀ ਅਤੇ ਇਸ ਬਿਮਾਰੀ ਦਾ ਸ਼ਿਕਾਰ ਹੋ ਗਿਆ। ਵਿਸ਼ਵ ਸਿਹਤ ਸੰਗਠਨ (WHO) ਨੇ H5N1 ਵਾਇਰਸ ਕਾਰਨ ਹੋਈ ਪਹਿਲੀ ਮਨੁੱਖੀ ਮੌਤ ਦੀ ਪੁਸ਼ਟੀ ਕੀਤੀ।…

Read More

ਆਪ ਦੀ ਹਾਰ ਤੋਂ ਬਾਅਦ ਦਿੱਲੀ ‘ਚ ਹਲਚਲ ! ਸੱਦ ਲਈ ਮੀਟਿੰਗ

ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਵੱਡਾ ਝਟਕਾ ਲੱਗਾ ਹੈ। ਉਮੀਦਾਂ ਦੇ ਉਲਟ ਆਪ ਤੇ ਗਠਜੋੜ ਦੀ ਭਾਈਵਾਲ ਕਾਂਗਰਸ ਨੂੰ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਲੋਕ ਸਭਾ ਨਤੀਜਿਆਂ ‘ਚ ਨਿਰਾਸ਼ਾ ਤੋਂ ਬਾਅਦ ‘ਆਪ’ ‘ਚ ਹਲਚਲ ਤੇਜ਼ ਹੋ ਗਈ ਹੈ। ਦਿੱਲੀ ਦੇ ਸਾਰੇ ਵਿਧਾਇਕਾਂ ਅਤੇ ਪ੍ਰਮੁੱਖ ਨੇਤਾਵਾਂ ਨੂੰ…

Read More

ਹਫਤਾ ਪਹਿਲਾਂ ਲਿਆਂਦੇ AC ਵਿਚ ਧਮਾਕਾ, ਸਾਰਾ ਸਮਾਨ ਸੜ ਕੇ ਸੁਆਹ

ਡੇਰਾਬੱਸੀ ਵਿੱਚ ਇਕ ਘਰ ਵਿੱਚ AC ਵਿਚ ਅਚਾਨਕ ਧਮਾਕਾ ਹੋ ਗਿਆ, ਜਿਸ ਕਾਰਨ ਘਰ ਵਿਚ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ 30 ਮਈ ਨੂੰ ਏ.ਸੀ. ਖਰੀਦਿਆ ਸੀ। ਹਾਦਸੇ ਸਮੇਂ ਘਰ ਵਿਚ ਮਹਿਲਾ ਅਤੇ ਬੱਚੇ ਮੌਜੂਦ ਸਨ। ਘਰ ਦੇ ਹੇਠਾਂ ਕੱਪੜਿਆਂ…

Read More

ਪਟਿਆਲਾ ‘ਚ ਤੇਜ਼ ਹਨ੍ਹੇਰੀ ਦੌਰਾਨ ਵਾਪਰੇ ਹਾਦਸੇ ‘ਚ ਪੱਤਰਕਾਰ ਦੀ ਹੋਈ ਮੌਤ

ਪੰਜਾਬ ਭਰ ਵਿੱਚ ਬੀਤੀ ਸ਼ਾਮ ਆਈ ਤੇਜ਼ ਹਨੇਰੀ ਤੇ ਝੱਖੜ ਨਾਲ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਉੱਥੇ ਹੀ ਕਈ ਜਾਨਾਂ ਵੀ ਚਲੀਆਂ ਗਈਆਂ। ਇਸੇ ਦਰਮਿਆਨ ਪਟਿਆਲਾ ਤੋਂ ਪੱਤਰਕਾਰ ਅਵਿਨਾਸ਼ ਕੰਬੋਜ ਵੀ ਇਸ ਤੇਜ਼ ਹਨੇਰੀ ਝੱਖੜ ਦਾ ਸ਼ਿਕਾਰ ਹੋ ਗਏ। ਤੇਜ਼ ਹਨੇਰੀ ਝੱਖੜ ਨੇ ਅਬਿਨਾਸ਼ ਕੰਬੋਜ ਦੀ ਜਾਨ ਲੈ ਲਈ। ਅਵਿਨਾਸ਼ ਕੰਬੋਜ ਕਈ ਸਾਲਾਂ…

Read More