Google Pay ਜਲਦ ਹੋ ਰਿਹਾ ਬੰਦ! ਪੜ੍ਹੋ ਪੂਰੀ ਖ਼ਬਰ

ਭਾਰਤ ਸਮੇਤ ਕਈ ਦੇਸ਼ਾਂ ਵਿੱਚ ਗੂਗਲ ਦੀ Google Pay ਸੇਵਾ ਆਨਲਾਈਨ ਭੁਗਤਾਨ ਲਈ ਵਰਤੀ ਜਾਂਦੀ ਹੈ। 2022 ਵਿੱਚ ਗੂਗਲ ਵਾਲਿਟ ਦੇ ਆਉਣ ਤੋਂ ਬਾਅਦ Gpay ਉਪਭੋਗਤਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤ ਸਮੇਤ ਕਈ ਦੇਸ਼ਾਂ ਵਿੱਚ Google ਦੀ Google Pay ਸੇਵਾ ਆਨਲਾਈਨ ਭੁਗਤਾਨ ਲਈ ਵਰਤੀ ਜਾਂਦੀ ਹੈ। 2022 ਵਿੱਚ ਗੂਗਲ ਵਾਲਿਟ ਦੇ…

Read More

Vodafone-Idea ਨੇ ਵਧਾਈ Airtel, Jio ਦੀ ਚਿੰਤਾ, ਲਿਆਇਆ 1 ਰੁਪਏ ਦਾ ਪਲਾਨ

ਵੋਡਾਫੋਨ ਆਈਡੀਆ, ਜਿਓ ਅਤੇ ਏਅਰਟੈੱਲ ਸਮੇਂ-ਸਮੇਂ ‘ਤੇ ਆਪਣੇ ਰੀਚਾਰਜ ਬਦਲਦੇ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਵੋਡਾਫੋਨ ਦੇ ਨਵੇਂ ਰੀਚਾਰਜ ਪਲਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਹ ਟੈਲੀਕਾਮ ਆਪਰੇਟਰ ਦੇਸ਼ ਦਾ ਤੀਜਾ ਸਭ ਤੋਂ ਵੱਡਾ ਟੈਲੀਕਾਮ ਆਪਰੇਟਰ ਹੈ। ਕੰਪਨੀ ਨੇ ਹਾਲ ਹੀ ‘ਚ 1 ਰੁਪਏ ਦਾ ਨਵਾਂ ਪ੍ਰੀਪੇਡ ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਸ ਦੀ…

Read More

MDH-Everest ਦੀਆਂ ਵਧੀਆਂ ਮੁਸ਼ਕਲਾਂ! ਨੇਪਾਲ ਨੇ ਵੀ ਮਸਾਲਿਆਂ ‘ਤੇ ਲਗਾਇਆ ਬੈਨ

ਭਾਰਤੀ ਮਸਾਲਿਆਂ ਨੂੰ ਲੈ ਕੇ ਪਿਛਲੇ ਮਹੀਨੇ ਸ਼ੁਰੂ ਹੋਇਆ ਵਿਵਾਦ ਰੁਕਦਾ ਦਾ ਨਾਮ ਨਹੀਂ ਲੈ ਰਿਹਾ ਹੈ। ਹਾਲ ਵਿੱਚ ਇਸ ਵਿਵਾਦ ‘ਚ ਨਿਊਜ਼ੀਲੈਂਡ ਦੀ ਐਂਟਰੀ ਹੋਈ, ਪਰ ਹੁਣ ਖਬਰ ਆ ਰਹੀ ਹੈ ਕਿ ਸਿੰਗਾਪੁਰ ਅਤੇ ਹਾਂਗਕਾਂਗ ਤੋਂ ਬਾਅਦ ਹੁਣ ਨੇਪਾਲ ‘ਚ ਵੀ ਭਾਰਤੀ ਮਸਾਲਿਆਂ ਦੇ ਬ੍ਰਾਂਡ ਐਵਰੈਸਟ ਅਤੇ MDH ਦੀ ਵਿਕਰੀ, ਆਯਾਤ ਅਤੇ ਵਰਤੋਂ ‘ਤੇ…

Read More

ਗੂਗਲ ਨੇ ਡਿਲੀਟ ਕੀਤਾ 125 ਬਿਲੀਅਨ ਡਾਲਰ ਦਾ ਪੈਨਸ਼ਨ ਫੰਡ, ਜਾਣੋ ਵਜ੍ਹਾ

ਦਿੱਗਜ ਟੈਕਨਾਲੋਜੀ ਕੰਪਨੀ ਗੂਗਲ ਦੀ ਇੱਕ ਗਲਤੀ 5 ਲੱਖ ਤੋਂ ਵੱਧ ਲੋਕਾਂ ਨੂੰ ਮਹਿੰਗੀ ਸਾਬਤ ਹੋਈ ਹੈ। ਗੂਗਲ ਨੇ ਗਲਤੀ ਨਾਲ $125 ਬਿਲੀਅਨ ਦੇ ਪੈਨਸ਼ਨ ਫੰਡ ਨੂੰ ਮਿਟਾ ਦਿੱਤਾ ਸੀ। ਇਸ ਕਾਰਨ ਲੱਖਾਂ ਲੋਕ ਲਗਭਗ ਇੱਕ ਹਫ਼ਤੇ ਤੱਕ ਆਪਣੇ ਖਾਤੇ ਦੀ ਵਰਤੋਂ ਨਹੀਂ ਕਰ ਸਕੇ। ਗੂਗਲ ਦੀ ਇਸ ਗਲਤੀ ਨਾਲ ਕਾਫੀ ਗਲਤਫਹਿਮੀ ਫੈਲ ਗਈ ਸੀ।…

Read More

OpenAI ਨੇ ਆਪਣਾ ਐਡਵਾਂਸ ਟੂਲ GPT-4o ਕੀਤਾ ਲਾਂਚ, ਇਨਸਾਨਾਂ ਵਾਂਗ ਕਰਦਾ ਹੈ ਗੱਲ

OpenAI ਨੇ ਆਪਣਾ ਨਵਾਂ ਐਡਵਾਂਸ ਟੂਲ GPT-4o ਲਾਂਚ ਕੀਤਾ ਹੈ, ਜਿਸ ਨਾਲ ਗੂਗਲ ਅਤੇ ਮਾਈਕ੍ਰੋਸਾਫਟ ਵਰਗੀਆਂ ਕੰਪਨੀਆਂ ਦਾ ਤਣਾਅ ਵਧ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੀਪੀਟੀ-4ਓ ਟੂਲ ਇਨਸਾਨਾਂ ਅਤੇ ਮਸ਼ੀਨਾਂ ਵਿਚਕਾਰ ਆਪਸੀ ਤਾਲਮੇਲ ਲਈ ਲਿਆਂਦਾ ਗਿਆ ਹੈ, ਜੋ ਕਿ ਰੀਅਲ ਟਾਈਮ ਟੈਕਸਟ, ਆਡੀਓ ਅਤੇ ਵੀਡੀਓ ਆਧਾਰਿਤ ਹੈ। ਕੰਪਨੀ ਦੀ ਸੀਈਓ ਮੀਰਾ ਮੂਰਤੀ ਨੇ…

Read More

ਪੜ੍ਹ ਲਓ ਇਹ ਖ਼ਬਰ! ਚੋਣਾਂ ਤੋਂ ਬਾਅਦ ਮੋਬਾਈਲ ਯੂਜ਼ਰਸ ਨੂੰ ਲੱਗੇਗਾ ਵੱਡਾ ਝਟਕਾ

ਲੋਕ ਸਭਾ ਚੋਣਾਂ ਤੋਂ ਬਾਅਦ ਮੋਬਾਈਲ ਫੋਨ ਉਪਭੋਗਤਾਵਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਭਾਰਤ ਵਿੱਚ ਸੱਤ ਪੜਾਵਾਂ ਵਿੱਚ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। 1 ਜੂਨ ਨੂੰ ਆਖਰੀ ਪੜਾਅ ਦੀ ਵੋਟਿੰਗ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ। ਇਕਨਾਮਿਕ ਟਾਈਮਜ਼ ‘ਚ ਛਪੀ ਖਬਰ ਮੁਤਾਬਕ ਚੋਣਾਂ ਤੋਂ ਬਾਅਦ ਮੋਬਾਈਲ ਫੋਨ…

Read More

ਭਾਰਤ ਨੂੰ ਆਰਥਿਕ ਮਹਾਂਸ਼ਕਤੀ ਬਣਾ ਰਹੇ ਹਨ PM ਮੋਦੀ, ਗੌਤਮ ਅਡਾਨੀ, ਮੁਕੇਸ਼ ਅੰਬਾਨੀ : ਰਿਪੋਰਟ

CNN ਦੀ ਇੱਕ ਰਿਪੋਰਟ ਅਨੁਸਾਰ, ਭਾਰਤ 21ਵੀਂ ਸਦੀ ਦੀ ਆਰਥਿਕ ਮਹਾਂਸ਼ਕਤੀ ਬਣਨ ਲਈ ਤਿਆਰ ਹੈ, ਜੋ ਵਿਕਾਸ ਦੀ ਮੰਗ ਕਰਨ ਵਾਲੇ ਨਿਵੇਸ਼ਕਾਂ ਅਤੇ ਸਪਲਾਈ ਲੜੀ ਦੇ ਜੋਖਮਾਂ ਨੂੰ ਘਟਾਉਣ ਲਈ ਆਪਣੇ ਆਪ ਨੂੰ ਚੀਨ ਦੇ ਇੱਕ ਵਿਹਾਰਕ ਵਿਕਲਪ ਵਜੋਂ ਪੇਸ਼ ਕਰਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਦਯੋਗਪਤੀ ਗੌਤਮ ਅਡਾਨੀ…

Read More

 Air India ਨੇ ਨੌਕਰੀ ‘ਚੋਂ ਕੱਢੇ 100 ਤੋਂ ਵੱਧ ਮੁਲਾਜ਼ਮ, ਜਾਣੋ ਕਾਰਨ

ਏਅਰ ਇੰਡੀਆ ਐਕਸਪ੍ਰੈਸ ਨੇ ਬਿਨਾਂ ਕਿਸੇ ਨੋਟਿਸ ਤੋਂ ‘ਬਿਮਾਰੀ’ ਦਾ ਹਵਾਲਾ ਦਿੰਦਿਆਂ ਹੋਏ ਛੁੱਟੀ ‘ਤੇ ਗਏ ਕਰਮਚਾਰੀਆਂ ਨੂੰ ਸਮੂਹਿਕ ਤੌਰ ‘ਤੇ ਨੌਕਰੀ ਤੋਂ ਕੱਢ ਦਿੱਤਾ ਹੈ। ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੇ 100 ਤੋਂ ਵੱਧ ਕੈਬਿਨ ਕਰੂ ਮੈਂਬਰਾਂ ਨੇ ਅਚਾਨਕ ‘ਸਿੱਕ ਲੀਵ’ ਦੇ ਕੇ ਛੁੱਟੀ ਲੈ ਲਈ, ਜਿਸ ਕਾਰਨ ਏਅਰਲਾਈਨ ਨੂੰ ਮੰਗਲਵਾਰ…

Read More

Paytm ਨੂੰ ਇੱਕ ਹੋਰ ਝਟਕਾ, ਕੰਪਨੀ ਦੇ CEO ਭਾਵੇਸ਼ ਗੁਪਤਾ ਨੇ ਦਿੱਤਾ ਅਸਤੀਫਾ

RBI ਦੁਆਰਾ ਪੇਟੀਐਮ ਪੇਮੈਂਟਸ ਬੈਂਕ ‘ਤੇ ਲਗਾਈ ਗਈ ਪਾਬੰਦੀ ਤੋਂ ਬਾਅਦ ਪੇਟੀਐਮ ਮੁਸ਼ਕਲ ਵਿੱਚ ਹੈ। Paytm, ਜਿਸ ਨੂੰ ਚੋਟੀ ਦੇ ਪ੍ਰਬੰਧਨ ਦੇ ਕਈ ਅਸਤੀਫ਼ਿਆਂ ਦਾ ਸਾਹਮਣਾ ਕਰਨਾ ਪਿਆ ਹੈ, ਨੂੰ ਹੁਣ ਇੱਕ ਹੋਰ ਝਟਕਾ ਲੱਗਾ ਹੈ। ਕੰਪਨੀ ਦੇ ਸੀਓਓ ਅਤੇ ਪ੍ਰਧਾਨ ਭਾਵੇਸ਼ ਗੁਪਤਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਵੇਸ਼ ਗੁਪਤਾ 31 ਮਈ…

Read More

ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਨਵੇਂ ਰੇਟ

ਦੇਸ਼ ਭਰ ਵਿੱਚ ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਹੋ ਗਈਆਂ ਹਨ। ਸਰਕਾਰੀ ਤੇਲ ਕੰਪਨੀਆਂ ਭਾਵ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਆਪਣੀਆਂ ਕੀਮਤਾਂ ‘ਤੇ ਟੈਕਸ, ਵੈਟ, ਕਮਿਸ਼ਨ ਆਦਿ ਲਗਾਉਂਦੀਆਂ ਹਨ। ਇਸ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਫਰਕ ਹੁੰਦਾ ਹੈ। ਅਜਿਹੇ ਵਿਚ ਜੇਕਰ ਤੁਸੀਂ…

Read More