ਪੂਜਾ ਖੇਡਕਰ ਦੀ ਉਮੀਦਵਾਰੀ ਰੱਦ, UPSC ਦੀਆਂ ਸਾਰੀਆਂ ਪ੍ਰੀਖਿਆਵਾਂ ਤੋਂ ਕੱਢਿਆ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਿਲ ਸਰਵਿਸਿਜ਼ ਇਮਤਿਹਾਨ-2022 ਲਈ ਟ੍ਰੇਨੀ IAS ਪੂਜਾ ਖੇਡਕਰ ਦੀ ਅਸਥਾਈ ਉਮੀਦਵਾਰੀ ਰੱਦ ਕਰ ਦਿੱਤੀ ਹੈ। ਉਸ ‘ਤੇ UPSC ਦੀਆਂ ਭਵਿੱਖੀ ਪ੍ਰੀਖਿਆਵਾਂ/ਚੋਣਾਂ ‘ਤੇ ਵੀ ਪੱਕੇ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। UPSC ਨੇ ਇਸ ਬਾਰੇ ਪਹਿਲਾਂ ਹੀ ਸੰਕੇਤ ਦਿੱਤਾ ਸੀ। UPSC ਨੇ ਕਿਹਾ ਕਿ ਜੇਕਰ ਪੂਜਾ ਖੇਡਕਰ ‘ਤੇ ਲੱਗੇ…

Read More

ਸਵੇਰੇ ਉੱਠਦੇ ਹੀ ਖਾਲੀ ਪੇਟ 5 ਭਿੱਜੇ ਬਦਾਮ ਖਾਣ ਦੇ ਜਾਣੋ ਫਾਇਦੇ

ਬਜ਼ਾਰ ਵਿੱਚ ਕਈ ਤਰ੍ਹਾਂ ਦੇ ਡਰਾਈ ਫਰੂਟ ਉਪਲਬਧ ਹਨ ਪਰ ਇਨ੍ਹਾਂ ਦੇ ਮੁਕਾਬਲੇ ਭਿੱਜੇ ਹੋਏ ਬਦਾਮਾਂ ਵਿੱਚ ਜ਼ਿਆਦਾ ਤਾਕਤ ਹੁੰਦੀ ਹੈ। ਰੋਜ਼ਾਨਾ ਉੱਠਦੇ ਹੀ ਖਾਲੀ ਪੇਟ ਸਿਰਫ਼ ਪੰਜ ਬਦਾਮ ਖਾਣ ਨਾਲ ਕਮਾਲ ਦੇ ਫਾਇਦੇ ਮਿਲਦੇ ਹਨ। ਬਦਾਮ ਵਿੱਚ ਫਾਈਬਰ, ਪ੍ਰੋਟੀਨ, ਮੋਨੋਅਨਸੈਚੂਰੇਟਿਡ ਤੇ ਪੌਲੀਅਨਸੈਚੁਰੇਟਿਡ ਫੈਟ, ਮੈਗਨੀਸ਼ੀਅਮ, ਕੈਲਸ਼ੀਅਮ, ਵਿਟਾਮਿਨ ਈ, ਫਾਈਟੋਸਟ੍ਰੋਲ, ਫੀਨੋਲਿਕ ਐਸਿਡ ਤੇ ਹੋਰ ਬਹੁਤ ਸਾਰੇ…

Read More

ਅਕਾਲੀ ਦਲ ਵਿੱਚ ਵੱਡਾ ਧਮਾਕਾ! ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਐਲਾਨ

 ਸ਼੍ਰੋਮਣੀ ਅਕਾਲੀ ਦਲ ਸੰਕਟ ਗਹਿਰਾ ਗਿਆ ਹੈ। ਸੁਖਬੀਰ ਬਾਦਲ ਵੱਲੋਂ ਕੁਝ ਲੀਡਰਾਂ ਨੂੰ ਪਾਰਟੀ ਵਿੱਚੋਂ ਕੱਢਣ ਮਗਰੋਂ ਅੱਜ ਬਾਗੀ ਧੜੇ ਨੇ ਵੱਡਾ ਐਲਾਨ ਕਰ ਦਿੱਤਾ ਹੈ। ਬਾਗੀ ਧੜੇ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਪ੍ਰਧਾਨਗੀ ਦੇ ਲਾਇਕ ਨਹੀਂ ਤੇ ਇਸ ਲਈ ਜਲਦ ਹੀ ਸੈਸ਼ਨ ਬਣਾ ਕੇ ਨਵੇਂ ਪ੍ਰਧਾਨ ਦੀ ਚੋਣ ਕਰਾਂਗੇ। ਬਾਗੀ ਧੜੇ ਦੇ ਲੀਡਰ…

Read More

ਸਾਉਣ ਦੇ ਮਹੀਨੇ ਵਿੱਚ ਭੁੱਲ ਕੇ ਵੀ ਨਾ ਖਾਓ ਇਹ ਦਾਲਾਂ,ਖਰਾਬ ਹੋ ਜਾਵੇਗਾ Digestion

ਸਾਉਣ ਵਿੱਚ ਅਸੀਂ ਸਾਰੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਖਾਂਦੇ ਹਾਂ। ਇਸ ਦੌਰਾਨ ਲੋਕ ਬਹੁਤ ਸਾਰੇ ਪਕੌੜੇ ਅਤੇ ਮਠਿਆਈਆਂ ਦਾ ਸੇਵਨ ਵੀ ਕਰਦੇ ਹਨ। ਪਰ ਉੱਥੇ ਹੀ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਸਾਉਣ ਵਿੱਚ ਲਗਾਤਾਰ ਮੀਂਹ ਪੈਂਦਾ ਹੈ। ਇਸ ਮੌਸਮ ਵਿੱਚ ਸਾਡਾ ਪਾਚਨ ਤੰਤਰ ਬਹੁਤ ਕਮਜ਼ੋਰ…

Read More

ਅਜਿਹੇ ਯਾਤਰੀਆਂ ਦੀ ਟਰੇਨ ਵਿਚ ਨਹੀਂ ਹੋਵੇਗੀ ਐਂਟਰੀ, ਨਵੇਂ ਨਿਯਮ ਹੋਣਗੇ ਲਾਗੂ

ਟਰੇਨਾਂ ਵਿਚ ਇਕੱਲੀਆਂ ਸਫਰ ਕਰਨ ਵਾਲੀਆਂ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਧਣ ਨਾਲ ਯਾਤਰੀ ਆਪਣੀ ਸੁਰੱਖਿਆ ਨੂੰ ਲੈ ਕੇ ਕਾਫੀ ਗੰਭੀਰ ਹੋ ਗਏ ਹਨ। ਅਜਿਹੇ ਅਪਰਾਧੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਟਰੇਨਾਂ ਵਿੱਚ ਸਫ਼ਰ ਕਰਨ ਤੋਂ ਰੋਕਣ ਲਈ ਅਗਲੇ ਕੁਝ ਮਹੀਨਿਆਂ ਵਿੱਚ ਇਕ ਮਜ਼ਬੂਤ ਪ੍ਰਣਾਲੀ ਲਾਗੂ ਕੀਤੀ ਜਾ ਸਕਦੀ ਹੈ। ਰੇਲਵੇ ਹੁਣ ਹਰ ਯਾਤਰੀ…

Read More

ਫ਼ਰਜ਼ੀ ਆਯੁਸ਼ਮਾਨ ਕਾਰਡ ਮਾਮਲੇ ਵਿੱਚ ED ਦੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਿਮਾਚਲ ਤਕ ਛਾਪੇਮਾਰੀ

ED ਨੇ ਫ਼ਰਜ਼ੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਆਈਡੀ ਕਾਰਡ ਬਣਾਉਣ ਦੇ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ 19 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਯੋਜਨਾ ਦੀ ਉਲੰਘਣਾ ਦੇ ਮਾਮਲੇ ਵਿਚ ਈਡੀ ਦਿੱਲੀ, ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਊਨਾ, ਸ਼ਿਮਲਾ, ਮੰਡੀ, ਕੁੱਲੂ ਵਿੱਚ 19 ਥਾਵਾਂ ‘ਤੇ ਤਲਾਸ਼ੀ ਲੈ ਰਹੀ ਹੈ। ਬਾਂਕੇ…

Read More

PV ਸਿੰਧੂ ਕੁਆਰਟਰ ਫਾਈਨਲ ਵਿੱਚ ਪਹੁੰਚੀ, ਕ੍ਰਿਸਟਿਨ ਕੁਬਾ ਨੂੰ ਹਰਾਇਆ

ਭਾਰਤੀ ਬੈਡਮਿੰਟਨ ਸਟਾਰ ਅਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਪੈਰਿਸ ਓਲੰਪਿਕ ਵਿੱਚ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਇਸ ਭਾਰਤੀ ਦਿੱਗਜ ਦਾ ਮੁਕਾਬਲਾ ਐਸਟੋਨੀਆ ਦੀ ਕ੍ਰਿਸਟਿਨ ਕੁਉਬਾ ਨਾਲ ਹੋਇਆ। ਪਹਿਲੇ ਮੈਚ ਵਿੱਚ ਪੀਵੀ ਸਿੰਧੂ ਨੇ ਮਾਲਦੀਵ ਦੀ ਫਾਤਿਮਥ ਨਬਾਹ ਅਬਦੁਲ ਰਜ਼ਾਕ ਨੂੰ ਇੱਕ ਤਰਫਾ ਮੈਚ ਵਿੱਚ…

Read More

ਹਮਾਸ ਚੀਫ ਇਸਮਾਈਲ ਹਾਨੀਆ ਦਾ ਕਤਲ, ਈਰਾਨ ਨੇ ਇਜ਼ਰਾਈਲ ‘ਚ ਵੜ ਕੇ ਮਾਰਿਆ

ਇਜ਼ਰਾਈਲ ਨੇ ਈਰਾਨ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈਰਾਨ ਨੇ ਹਮਲੇ ਵਿੱਚ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਨੂੰ ਮਾਰ ਦਿੱਤਾ ਹੈ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਹੈ ਕਿ ਤਹਿਰਾਨ ਵਿਚ ਉਨ੍ਹਾਂ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਅਤੇ ਉਨ੍ਹਾਂ ਦੇ…

Read More

ਹਰਿਆਣਾ ਵਿੱਚ ਲੱਗੇਗਾ ਸਿੱਧੂ ਮੁਸੇਵਾਲਾ ਦਾ ਬੁੱਤ, ਪੜ੍ਹੋ ਪੂਰੀ ਖ਼ਬਰ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਸਿੱਧੂ ਮੂਸੇਵਾਲਾ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ। ਇਹ ਦਾਅਵਾ ਸਿਰਸਾ ਦੀ ਡੱਬਵਾਲੀ ਸੀਟ ਤੋਂ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਕਰ ਰਹੇ ਜਨ ਨਾਇਕ ਜਨਤਾ ਪਾਰਟੀ ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੇ ਚੌਟਾਲਾ ਨੇ ਕੀਤਾ ਹੈ।  ਦਿਗਵਿਜੇ ਚੌਟਾਲਾ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਹੈ ਕਿ ਉਹ ਡੱਬਵਾਲੀ…

Read More

ਜਲਦ ਖਰੀਦ ਲਓ ਸੋਨਾ! ਕੀਮਤਾਂ ਵਿੱਚ ਮੁੜ ਤੋਂ ਆਈ ਗਿਰਾਵਟ

ਕੇਂਦਰ ਸਰਕਾਰ ਨੇ ਸੋਨੇ ਦੀ ਦਰਾਮਦ ਉਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਇਕ ਹਫਤੇ ਵਿਚ ਸੋਨੇ ਦੀ ਕੀਮਤ ‘ਚ ਕਰੀਬ 7269 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਕਿ ਹੁਣ ਘਰੇਲੂ ਸਰਾਫਾ ਬਾਜ਼ਾਰ ‘ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਗਿਰਾਵਟ ਉਤੇ ਮੰਗਲਵਾਰ ਨੂੰ ਬਰੇਕ ਲੱਗ ਗਈ। ਕੀਮਤਾਂ ਪਿਛਲੇ ਦੋ…

Read More