ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਸੋਢੀ ਸਿਰ 1.2 ਕਰੋੜ ਦਾ ਕਰਜ਼, ਆਸ਼ਮਰ ਵਿੱਚ ਕੱਟ ਰਿਹਾ ਦਿਨ

ਮਸ਼ਹੂਰ ਕਾਮੇਡੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ ਯਾਨੀ ਗੁਰਚਰਨ ਸਿੰਘ ਬਾਰੇ ਹੈਰਾਨਕੁਨ ਖੁਲਾਸਾ ਹੋਇਆ ਹੈ। ਖ਼ੁਦ ਗੁਰਚਰਨ ਨੇ ਦੱਸਿਆ ਹੈ ਕਿ ਉਨ੍ਹਾਂ ‘ਤੇ 1.2 ਕਰੋੜ ਰੁਪਏ ਦਾ ਕਰਜ਼ ਹੈ। ਕਈ ਦਿਨਾਂ ਤੋਂ ਉਨ੍ਹਾਂ ਨੇ ਠੀਕ ਤਰ੍ਹਾਂ ਖਾਣਾ ਨਹੀਂ ਖਾਧਾ ਹੈ। ਉਹ ਆਸ਼ਰਮ ‘ਚ ਪਾਠ ਤੋਂ ਬਾਅਦ ਮਿਲਣ ਵਾਲੇ ਸਮੋਸੇ, ਰੋਟੀ, ਚਾਹ ਤੇ…

Read More

ਨੀਰਜ ਚੋਪੜਾ-ਮਨੂ ਭਾਕਰ ਕਰਵਾਉਣਗੇ ਵਿਆਹ! ਪਿਤਾ ਨੇ ਖੋਲ੍ਹਿਆ ਰਾਜ

 ਪੈਰਿਸ ਓਲੰਪਿਕ 2024 ਦੌਰਾਨ ਜਿਨ੍ਹਾਂ ਭਾਰਤੀ ਅਥਲੀਟ ਨੇ ਸਭ ਤੋਂ ਵੱਧ ਸੁਰਖੀਆਂ ਬਟੋਰੀਆਂ ਉਹ ਮਨੂ ਭਾਕਰ ਅਤੇ ਨੀਰਜ ਚੋਪੜਾ ਹਨ। ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਦੇਸ਼ ਨੂੰ ਆਪਣੇ ਵੱਲੋਂ ਪਹਿਲੇ ਦੋ ਤਗਮੇ ਦਿਵਾਏ। ਨੀਰਜ ਨੇ ਜੈਵਲਿਨ ਥ੍ਰੋਅ ਵਿੱਚ ਦੇਸ਼ ਨੂੰ ਚਾਂਦੀ ਦਾ ਤਮਗਾ ਦਿਵਾਇਆ। ਇਹ ਸਿਰਫ਼ ਇਹੀ ਨਹੀਂ ਹੈ। ਓਲੰਪਿਕ ਦੀ ਸਮਾਪਤੀ ਤੋਂ…

Read More

CM ਭਗਵੰਤ ਮਾਨ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਨਾ ਜਾਣ ਦੀ ਨਸੀਹਤ, ਜਾਣੋ ਕੀ ਹੈ ਮਾਮਲਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਮਿਉਂਸਪਲ ਭਵਨ ਵਿੱਚ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਹੁਣ ਤੱਕ 44666 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਸੀਐਮ ਮਾਨ ਨੇ ਕਿਹਾ ਕਿ ਇਹ ਅਕਾਲੀ ਦਲ ਵਾਲੇ ਹਮੇਸ਼ਾ ਉਨ੍ਹਾਂ ‘ਤੇ ਉਂਗਲ ਉਠਾਉਂਦੇ ਰਹਿੰਦੇ ਹਨ ਪਰ ਜਦੋਂ…

Read More

IPhone ਯੂਜ਼ਰਜ਼ ਨੂੰ ਝਟਕਾ! ਇਸ ਫੀਚਰਜ਼ ਦੀ Free ਵਿੱਚ ਨਹੀਂ ਹੋਵੇਗੀ ਵਰਤੋਂ

IPhone ਨਿਰਮਾਤਾ ਕੰਪਨੀ ਐਪਲ ਇਸ ਸਾਲ ਆਪਣੇ ਯੂਜ਼ਰਜ਼ ਲਈ ਆਈਫੋਨ 16 ਸੀਰੀਜ਼ ਲਿਆ ਰਹੀ ਹੈ। ਯੂਜ਼ਰਜ਼ ਵੀ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਸੀਰੀਜ਼ ਖਾਸ ਹੋਵੇਗੀ ਕਿਉਂਕਿ ਕੰਪਨੀ ਇਸ ਸਾਲ ਦੇ ਅੰਤ ‘ਚ ਯੂਜ਼ਰਜ਼ ਲਈ AI ਫੀਚਰਜ਼ ਵੀ ਪੇਸ਼ ਕਰਨ ਜਾ ਰਹੀ ਹੈ। ਐਪਲ ਨੇ ਹਾਲ ਹੀ ਵਿੱਚ AI ਸੂਟ ਐਪਲ…

Read More

ਹੁਣ ਬੱਚਿਆਂ ਨੂੰ ਕੁੱਟਣਾ ਤਾਂ ਦੂਰ ਦੀ ਗੱਲ, ਝਿੜਕ ਵੀ ਨਹੀਂ ਸਕਣਗੇ ਅਧਿਆਪਕ, ਨਵੇਂ ਹੁਕਮ ਜਾਰੀ

ਉੱਤਰ ਪ੍ਰਦੇਸ਼ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕਾਂ ਦਾ ਵਿਦਿਆਰਥੀਆਂ ਪ੍ਰਤੀ ਵਿਵਹਾਰ ਕਿਹੋ ਜਿਹਾ ਹੋਵੇਗਾ, ਇਸ ਬਾਰੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਣ ਬੱਚਿਆਂ ਨੂੰ ਕੁੱਟਣਾ ਤਾਂ ਦੂਰ ਦੀ ਗੱਲ, ਝਿੜਕ ਵੀ ਨਹੀਂ ਸਕਦੇ। ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਫਿਜ਼ੀਕਲ ਸਜ਼ਾ ਨਹੀਂ ਦਿੱਤੀ ਜਾਵੇਗੀ। ਬੱਚਿਆਂ ਨੂੰ ਝਿੜਕਣ, ਅਹਾਤੇ ਵਿੱਚ ਭਜਾਉਣ ਅਤੇ ਚੂੰਢੀ ਵੱਢਣਾ ਉਤੇ…

Read More

15 ਅਗਸਤ ਤੇ ਕੇਜਰੀਵਾਲ ਦੀ ਥਾਂ ਤਿਰੰਗਾ ਨਹੀਂ ਲਹਿਰਾ ਸਕੇਗੀ ਆਤਿਸ਼ੀ, ਪੜ੍ਹੋ ਪੂਰੀ ਖ਼ਬਰ

ਸੁਤੰਤਰਤਾ ਦਿਵਸ ਤੇ ਝੰਡਾ ਲਹਿਰਾਉਣ ਦਾ ਮਾਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਰਾਜ ਨਿਵਾਸ ਵਿਚਾਲੇ ਨਵੇਂ ਟਕਰਾਅ ਦਾ ਕਾਰਨ ਬਣ ਗਿਆ ਹੈ। ਸੁਤੰਤਰਤਾ ਦਿਵਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਥਾਂ ਛਤਰਸਾਲ ਸਟੇਡੀਅਮ ‘ਚ ਕੈਬਨਿਟ ਮੰਤਰੀ ਆਤਿਸ਼ੀ ਆਤਿਸ਼ੀ ਝੰਡਾ ਨਹੀਂ ਲਹਿਰਾ ਸਕੇਗੀ। ਦਿੱਲੀ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਨੇ ਮੁੱਖ ਮੰਤਰੀ ਅਰਵਿੰਦ…

Read More

ਬਾਬਾ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਨੂੰ SC ਤੋਂ ਵੱਡੀ ਰਾਹਤ

 ਸੁਪਰੀਮ ਕੋਰਟ ਨੇ ਅੱਜ ਪਤੰਜਲੀ ‘ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ’ ਵਿੱਚ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਰਾਹਤ ਦਿੱਤੀ ਹੈ। ਅਦਾਲਤ ਨੇ ਇਹ ਮਾਣਹਾਨੀ ਕੇਸ ਬੰਦ ਕਰ ਦਿੱਤਾ ਹੈ। ਅਦਾਲਤ ਨੇ ਪਤੰਜਲੀ ਦੇ ਉਤਪਾਦਾਂ ਬਾਰੇ ਗੁੰਮਰਾਹਕੁੰਨ ਇਸ਼ਤਿਹਾਰ ਦੇਣ ਲਈ ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੀ ਮੁਆਫੀ ਨੂੰ ਸਵੀਕਾਰ ਕਰਦੇ ਹੋਏ ਮਾਣਹਾਨੀ ਦਾ ਕੇਸ ਬੰਦ ਕਰ ਦਿੱਤਾ…

Read More

ਤੀਜ ਦੇ ਤਿਉਹਾਰ ਤੇ ਮਹਿਲਾਵਾਂ ਨੂੰ 500 ਰੁਪਏ ਵਿੱਚ ਮਿਲੇਗਾ ਸਿਲੰਡਰ

ਹਰਿਆਣਾ ਸਰਕਾਰ ਨੇ ਰਾਜ ਦੇ 46 ਲੱਖ ਪਰਿਵਾਰਾਂ ਨੂੰ 500 ਰੁਪਏ ਦਾ ਘਰੇਲੂ ਗੈਸ ਸਿਲੰਡਰ ਮੁਹੱਈਆ ਕਰਵਾਉਣ ਲਈ ‘ਘਰ-ਘਰ ਗ੍ਰਹਿਣੀ’ ਪੋਰਟਲ ਲਾਂਚ ਕੀਤਾ ਹੈ। ਅਜਿਹੀ ਸਥਿਤੀ ਵਿਚ ਹੁਣ ਉਪਭੋਗਤਾ ਘਰ ਬੈਠੇ https.//epds.haryanafood.gov.in ਲਿੰਕ ‘ਤੇ ਆਪਣੇ ਰਜਿਸਟਰ ਕਰਵਾ ਸਕਦੇ ਹਨ ਅਤੇ ਫਿਰ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਮੁੱਖ ਮੰਤਰੀ ਨਾਇਬ ਸੈਣੀ ਨੇ ਤੀਜ ਤਿਉਹਾਰ…

Read More

ਕਿਰਾਏ ਦਾ ਮਕਾਨ ਨਹੀਂ ਆਇਆ ਰਾਸ, CM ਮਾਨ ਛੱਡਣ ਜਾ ਰਹੇ ਜਲੰਧਰ ਵਾਲੀ ਕੋਠੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਜਲੰਧਰ ਸਥਿਤ ਰਿਹਾਇਸ਼ ਨੂੰ ਬਦਲਣ ਦੀ ਤਿਆਰੀ ਕਰ ਰਹੇ ਹਨ। ਹੁਣ ਉਹ ਸ਼ਹਿਰ ਦੇ ਵਿਚਕਾਰ ਸਥਿਤ ਪੁਰਾਣੀ ਬਾਰਾਦਰੀ ਇਲਾਕੇ ਵਿੱਚ ਸ਼ਿਫਟ ਹੋਣ ਦੀ ਤਿਆਰੀ ਕਰ ਰਿਹਾ ਹੈ। ਜਿਸ ਸਰਕਾਰੀ ਕੋਠੀ ‘ਚ ਮੁੱਖ ਮੰਤਰੀ ਸ਼ਿਫਟ ਹੋ ਰਹੇ ਹਨ, ਉਹ ਡਿਵੀਜ਼ਨਲ ਕਮਿਸ਼ਨਰ ਦੀ ਹੈ। ਹਾਲ ਹੀ ਵਿੱਚ ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਸਪਰਾ…

Read More

PGI ਚੰਡੀਗੜ੍ਹ ਜਾ ਰਹੇ ਹੋ ਤਾਂ ਹੋਵੇਗੀ ਪਰੇਸ਼ਾਨੀ, ਨਹੀਂ ਹੋਵੇਗਾ ਇਲਾਜ

ਮੰਗਲਵਾਰ ਤੋਂ PGI ਵਿੱਚ ਨਵੇਂ ਕਾਰਡ ਨਹੀਂ ਬਣਾਏ ਜਾਣਗੇ ਅਤੇ ਐਂਟਰੀ ਪੁਰਾਣੇ ਕਾਰਡਾਂ ‘ਤੇ ਹੀ ਕੀਤੀ ਜਾਵੇਗੀ। ਅਜਿਹੇ ਵਿੱਚ ਨਵੇਂ ਮਰੀਜ਼ ਪੀਜੀਆਈ ਵਿੱਚ ਇਲਾਜ ਨਹੀਂ ਕਰਵਾ ਸਕਣਗੇ। ਇਹ ਐਲਾਨ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਕੀਤਾ ਹੈ। ਦੱਸਿਆ ਗਿਆ ਹੈ ਕਿ ਪੁਰਾਣੇ ਕਾਰਡ ‘ਤੇ ਐਂਟਰੀ 8 ਤੋਂ 9.30 ਤੱਕ ਡੇਢ ਘੰਟੇ ਤੱਕ ਹੀ ਹੋਵੇਗੀ ਅਤੇ ਚੈਕਅੱਪ…

Read More