ਅੰਬਾਨੀ ਨੇ ਗਾਹਕਾਂ ਨੂੰ ਦਿੱਤਾ ਤੋਹਫ਼ਾ, ਇੱਕ ਸਾਲ ਤੱਕ Free ਦੇਣਗੇ 5G Internet

ਰਿਲਾਇੰਸ ਜੀਓ ਨੇ ਦੀਵਾਲੀ ‘ਤੇ ਇੱਕ ਆਕਰਸ਼ਕ ਆਫਰ ਪੇਸ਼ ਕੀਤਾ ਹੈ, ਜਿਸ ਨਾਲ ਗਾਹਕਾਂ ਨੂੰ 1 ਸਾਲ ਦਾ ਮੁਫ਼ਤ Jio AirFiber ਕਨੈਕਸ਼ਨ ਲੈਣ ਦਾ ਮੌਕਾ ਮਿਲਦਾ ਹੈ। ਇਹ ਆਫਰ 18 ਸਤੰਬਰ ਤੋਂ 3 ਨਵੰਬਰ, 2024 ਤੱਕ ਉਪਲਬਧ ਹੈ, ਅਤੇ ਨਵੇਂ ਅਤੇ ਮੌਜੂਦਾ JioFiber ਅਤੇ Jio AirFiber ਉਪਭੋਗਤਾ ਇਸ ਦਾ ਲਾਭ ਲੈ ਸਕਦੇ ਹਨ। ਕਿਸੇ ਵੀ…

Read More

Samsung 200 ਤੋਂ ਵੱਧ ਕਰਮਚਾਰੀਆਂ ਦੀ ਕਰੇਗੀ ਛਾਂਟੀ, ਪੜ੍ਹੋ ਕਿਉਂ ਲਿਆ ਵੱਡਾ ਫ਼ੈਸਲਾ

 ਮੋਬਾਈਲ ਫੋਨ ਨਿਰਮਾਤਾ ਕੰਪਨੀ ਸੈਮਸੰਗ ਇੰਡੀਆ 200 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਕਾਰੋਬਾਰੀ ਵਾਧੇ ‘ਚ ਗਿਰਾਵਟ ਅਤੇ ਵਧਦੀ ਮੁਕਾਬਲੇਬਾਜ਼ੀ ਕਾਰਨ ਕੰਪਨੀ ਇਹ ਕਦਮ ਚੁੱਕ ਰਹੀ ਹੈ। ਇੱਕ ਰਿਪੋਰਟ ਦੇ ਅਨੁਸਾਰ, ਸੈਮਸੰਗ ਨੇ ਸਮਾਰਟਫੋਨ ਕਾਰੋਬਾਰ ਵਿੱਚ ਮੰਗ ਘਟਣ ਅਤੇ ਲਾਗਤਾਂ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਆਪਣੇ ਮੈਨੇਜਰ ਪੱਧਰ ਦੇ ਸਟਾਫ ਨੂੰ 9-10%…

Read More

ਨਵੇਂ ਡਿਜ਼ਾਈਨ ਨਾਲ ਲਾਂਚ ਹੋਇਆ iPhone 16, ਜਾਣੋ ਭਾਰਤ ਚ iPhone 16 Series ਦੀ ਕੀਮਤ

ਅਮਰੀਕੀ ਤਕਨੀਕੀ ਦਿੱਗਜ ਅਤੇ ਆਈਫੋਨ ਨਿਰਮਾਤਾ ਕੰਪਨੀ ਐਪਲ ਦਾ ਸਭ ਤੋਂ ਵੱਧ ਉਡੀਕਿਆ ਗਿਆ ਈਵੈਂਟ ਸੋਮਵਾਰ ਨੂੰ ਆਯੋਜਿਤ ਕੀਤਾ ਗਿਆ। ਇਹ ਮੈਗਾ ਈਵੈਂਟ ਸਾਨ ਫਰਾਂਸਿਸਕੋ ਸਥਿਤ ਐਪਲ ਪਾਰਕ ‘ਚ ਆਯੋਜਿਤ ਕੀਤਾ ਗਿਆ। ਇਵੈਂਟ ‘ਚ iPhone16 ਸੀਰੀਜ਼ ਦੇ ਤਹਿਤ 4 ਨਵੇਂ iPhone ਲਾਂਚ ਕੀਤੇ ਗਏ। ਇਸ ਤੋਂ ਇਲਾਵਾ ਕੰਪਨੀ ਨੇ AirPods 2, Apple Watch Series 10,…

Read More

ਪਾਸਪੋਰਟ ਬਣਵਾਉਣ ਵਾਲਿਆਂ ਲਈ ਖੁਸ਼ਖਬਰੀ! ਮੁੜ ਸ਼ੁਰੂ ਹੋਏਗੀ ਇਹ ਸੇਵਾ

ਪਾਸਪੋਰਟ ਬਣਵਾਉਣ ਦੀ ਉਡੀਕ ਕਰ ਰਹੇ ਲੋਕਾਂ ਲਈ ਖੁਸ਼ਖਬਰੀ ਆਈ ਹੈ। ਪਾਸਪੋਰਟ ਸੇਵਾ ਪੋਰਟਲ ਪਿਛਲੇ 5 ਦਿਨਾਂ ਤੋਂ ਬੰਦ ਸੀ, ਜਿਸ ਨੂੰ ਹੁਣ ਮੁੜ ਖੋਲ੍ਹ ਦਿੱਤਾ ਗਿਆ ਹੈ। ਪਾਸਪੋਰਟ ਸੇਵਾ ਪੋਰਟਲ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸ ਅਨੁਸਾਰ ਕੁਝ ਤਕਨੀਕੀ ਕਾਰਨਾਂ ਕਰਕੇ ਪਾਸਪੋਰਟ ਸੇਵਾ ਮੁਅੱਤਲ ਕੀਤੀ ਗਈ ਸੀ, ਜਿਸ ਨੂੰ ਹੁਣ ਮੁੜ ਚਾਲੂ…

Read More

ਇਕ ਅਕਾਊਂਟ ਤੋਂ 5 ਲੋਕ ਕਰ ਸਕਣਗੇ ਪੇਮੈਂਟ, ਜਾਣੋ ਕਿਵੇਂ ਕੰਮ ਕਰੇਗਾ UPI Circle Feature

ਜੇਕਰ ਘਰ ‘ਚ 5 ਲੋਕ ਹਨ ਤਾਂ ਸਾਰਿਆਂ ਦੇ ਬੈਂਕ ਖਾਤੇ ਹੋਣੇ ਚਾਹੀਦੇ ਹਨ। ਹਰੇਕ ਦਾ ਨਿੱਜੀ ਮੋਬਾਈਲ ਨੰਬਰ ਉਨ੍ਹਾਂ ਦੇ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ, ਇਸ ਸਥਿਤੀ ਵਿੱਚ UPI ਭੁਗਤਾਨ ਕੀਤਾ ਜਾ ਸਕਦਾ ਹੈ। ਪਰ ਹੁਣ ਉਪਭੋਗਤਾ ਬਿਨਾਂ ਖਾਤੇ ਦੇ ਪੈਸੇ ਟ੍ਰਾਂਸਫਰ ਕਰ ਸਕਦੇ ਹਨ। ਉਦਾਹਰਨ ਲਈ, ਜੇਕਰ ਘਰ ਵਿੱਚ 5 ਲੋਕ…

Read More

Jio ਨੇ ਲਾਂਚ ਕੀਤਾ AI ਫੋਨ ਕਾਲ ਫੀਚਰ, ਖਾਸੀਅਤ ਜਾਣ ਕੇ ਦੰਗ ਰਹਿ ਜਾਵੋਗੇ!

ਰਿਲਾਇੰਸ ਕੰਪਨੀ ਦੇ CEO ਮੁਕੇਸ਼ ਅੰਬਾਨੀ ਨੇ ਅੱਜ Jio Phone Call AI ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਨਾਲ ਯੂਜ਼ਰ ਕਾਲ ਰਿਕਾਰਡ ਦੇ ਨਾਲ-ਨਾਲ ਕਾਲ ਦਾ ਅਨੁਵਾਦ ਵੀ ਕਰ ਸਕਣਗੇ। ਇਸ ਦੇ ਨਾਲ ਹੀ ਯੂਜ਼ਰਸ ਕਾਲ ਟਾਈਪ ਵੀ ਕਰ ਸਕਣਗੇ। Jio ਦੇ ਮੁਤਾਬਕ, ਇਸ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਹਰ ਕਾਲ ‘ਚ AI…

Read More

1 ਸਤੰਬਰ ਤੋਂ ਬਦਲ ਜਾਣਗੇ Google, ​​ਆਧਾਰ, UPI ਦੇ ਇਹ ਨਿਯਮ

1 ਸਤੰਬਰ 2024 ਤੋਂ ਕਈ ਮਹੱਤਵਪੂਰਨ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਹੇ ਹਨ ਜੋ ਗੂਗਲ, ​​ਆਧਾਰ, ਯੂਪੀਆਈ ਅਤੇ ਮੋਬਾਈਲ ਸੇਵਾਵਾਂ ਨੂੰ ਪ੍ਰਭਾਵਿਤ ਕਰਨਗੇ। ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਤੁਹਾਡੇ ਡਿਜੀਟਲ ਅਤੇ ਵਿੱਤੀ ਲੈਣ-ਦੇਣ ਨੂੰ ਵਧੇਰੇ ਸੁਰੱਖਿਅਤ ਅਤੇ ਆਸਾਨ ਬਣਾਉਣਾ ਹੈ। ਗੂਗਲ ਪਲੇ ਸਟੋਰ ਤੋਂ ਘਟੀਆ ਕੁਆਲਿਟੀ ਦੀਆਂ ਐਪਾਂ ਨੂੰ ਹਟਾ ਦਿੱਤਾ ਜਾਵੇਗਾ, ਆਧਾਰ ਕਾਰਡ ਅਪਡੇਟ ਦੀ…

Read More

ਵਾਹਨ ਚਾਲਕਾਂ ਲਈ ਵੱਡੀ ਖਬਰ! ਡਰਾਈਵਿੰਗ ਲਾਇਸੈਂਸ ਦੇ ਬਦਲੇ ਨਿਯਮ

ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਕੁਝ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਹੁਣ ਤੁਹਾਨੂੰ ਡਰਾਈਵਿੰਗ ਲਾਇਸੈਂਸ ਲੈਣ ਲਈ ਵਾਰ-ਵਾਰ ਆਰਟੀਓ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਬ੍ਰੋਕਰ ਨੂੰ ਕਮਿਸ਼ਨ ਨਹੀਂ ਦੇਣਾ ਪਵੇਗਾ। ਹੁਣ ਘੱਟ ਫੀਸ ਨਾਲ ਬਹੁਤ ਹੀ ਜਲਦੀ ਤੁਸੀਂ ਡਰਾਈਵਿੰਗ ਲਾਇਸੈਂਸ ਪ੍ਰਾਪਤ ਸਕੋਗੇ। ਹੁਣ ਤੁਸੀਂ ਆਪਣੇ ਨੇੜੇ ਦੇ ਕਿਸੇ…

Read More

IPhone ਯੂਜ਼ਰਜ਼ ਨੂੰ ਝਟਕਾ! ਇਸ ਫੀਚਰਜ਼ ਦੀ Free ਵਿੱਚ ਨਹੀਂ ਹੋਵੇਗੀ ਵਰਤੋਂ

IPhone ਨਿਰਮਾਤਾ ਕੰਪਨੀ ਐਪਲ ਇਸ ਸਾਲ ਆਪਣੇ ਯੂਜ਼ਰਜ਼ ਲਈ ਆਈਫੋਨ 16 ਸੀਰੀਜ਼ ਲਿਆ ਰਹੀ ਹੈ। ਯੂਜ਼ਰਜ਼ ਵੀ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਸੀਰੀਜ਼ ਖਾਸ ਹੋਵੇਗੀ ਕਿਉਂਕਿ ਕੰਪਨੀ ਇਸ ਸਾਲ ਦੇ ਅੰਤ ‘ਚ ਯੂਜ਼ਰਜ਼ ਲਈ AI ਫੀਚਰਜ਼ ਵੀ ਪੇਸ਼ ਕਰਨ ਜਾ ਰਹੀ ਹੈ। ਐਪਲ ਨੇ ਹਾਲ ਹੀ ਵਿੱਚ AI ਸੂਟ ਐਪਲ…

Read More

ਚੇਤਾਵਨੀ ਜਾਰੀ! ਇਸ ਮੈਸੇਜ ਤੇ ਕੀਤਾ ਕਲਿੱਕ ਤਾਂ ਹੋ ਜਾਓਗੇ ਕੰਗਾਲ

 ਇਨ੍ਹੀਂ ਦਿਨੀਂ ਸਕੈਮ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਕੈਮ ਸਮਾਰਟਫੋਨ ਯੂਜ਼ਰਸ ਲਈ ਸਿਰਦਰਦ ਬਣ ਗਏ ਹਨ। ਅੰਕੜੇ ਵੀ ਇਸੇ ਗੱਲ ਦੀ ਗਵਾਹੀ ਭਰ ਰਹੇ ਹਨ। ਦੇਸ਼ ਵਿੱਚ ਹਰ ਰੋਜ਼ ਹਜ਼ਾਰਾਂ ਲੋਕ ਆਨਲਾਈਨ ਸਕੈਮ ਦਾ ਸ਼ਿਕਾਰ ਹੋ ਰਹੇ ਹਨ। ਸਕੈਮ ਕਰਨ ਵਾਲੇ ਸਕੈਮ ਦੇ ਨਵੇਂ-ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਨ। ਹਾਲ ਹੀ ‘ਚ ਇਕ ਨਵਾਂ…

Read More