ਇੰਟਰਨੈਟ ਤੋਂ ਬਿਨਾਂ ਕਰ USE ਸਕਦੇ ਹੋ WhatsApp! ਜਾਣੋ ਆਸਾਨ ਤਰੀਕਾ

ਤੁਹਾਡੇ ਕੋਲ ਇੰਟਰਨੈਟ ਨਹੀਂ ਹੈ ਪਰ ਵਟਸਐੱਪ ਚਲਾਉਣ ਦੀ ਇੱਛਾ ਹੋ ਰਹੀ ਹੈ ਤਾਂ ਅਜਿਹੇ ਚ ਤੁਸੀਂ ਕੀ ਕਰੋਗੇ? ਤੁਸੀ ਵੀ ਸੋਚੋਗੇ ਕੀ ਇੰਟਰਨੈਟ ਤੋਂ ਬਿਨਾਂ ਵਟਸਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ? ਕੀ ਇਹ ਸਵਾਲ ਕਦੇ ਤੁਹਾਡੇ ਮਨ ਵਿੱਚ ਆਇਆ ਹੈ? ਜੇਕਰ ਹਾਂ, ਤਾਂ ਸਮਝ ਲਓ ਕਿ ਇਹ ਖ਼ਬਰ ਤੁਹਾਡੇ ਲਈ ਹੀ ਲਿਖੀ ਜਾ…

Read More

SpaceX ਨੇ ਕੀਤਾ ਕਮਾਲ, ਲਾਂਚ ਕੀਤੇ 46 ਸਟਾਰਲਿੰਕ ਸੈਟੇਲਾਈਟ

ਐਲੋਨ ਮਸਕ ਦੀ ਏਰੋਸਪੇਸ ਕੰਪਨੀ ਸਪੇਸਐਕਸ ਨੇ ਸੋਮਵਾਰ ਨੂੰ ਛੇ ਘੰਟਿਆਂ ਦੇ ਅੰਦਰ 46 ਸਟਾਰਲਿੰਕ ਇੰਟਰਨੈਟ ਉਪਗ੍ਰਹਿ ਧਰਤੀ ਦੇ ਹੇਠਲੇ ਪੰਧ ਵਿੱਚ ਲਾਂਚ ਕੀਤੇ। ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਕਿ ਫਲੋਰੀਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ‘ਤੇ ਸਪੇਸ ਲਾਂਚ ਕੰਪਲੈਕਸ 40 (SLC-40) ਤੋਂ ਕੰਪਨੀ ਦੇ ਦੋ-ਪੜਾਅ ਵਾਲੇ ਫਾਲਕਨ 9 ਰਾਕੇਟ ‘ਤੇ ਸੈਟੇਲਾਈਟ ਲਾਂਚ…

Read More

PM ਮੋਦੀ ਨੇ 1000 ਦੀਦੀਆਂ ਨੂੰ ਸੌਂਪੇ ਡਰੋਨ, ਪੜ੍ਹੋ ਪੂਰੀ ਖ਼ਬਰ

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਸ਼ਕਤ ਮਹਿਲਾ-ਵਿਕਸਤ ਭਾਰਤ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਇੱਕ ਹਜ਼ਾਰ ਦੀਦੀਆਂ ਨੂੰ ਡਰੋਨ ਸੌਂਪੇ। ਦੇਸ਼ ਭਰ ਦੀਆਂ 11 ਵੱਖ-ਵੱਖ ਥਾਵਾਂ ਤੋਂ ਨਮੋ ਡਰੋਨ ਦੀਦੀਆਂ ਨੇ ਇਸ ਵਿੱਚ ਹਿੱਸਾ ਲਿਆ ਹੈ। ਇਹ ਡਰੋਨ ਫਸਲਾਂ ਦੀ ਨਿਗਰਾਨੀ, ਕੀਟਨਾਸ਼ਕਾਂ-ਖਾਦਾਂ ਦਾ ਛਿੜਕਾਅ ਅਤੇ ਬੀਜ ਬੀਜਣ ਵਰਗੇ ਕੰਮਾਂ ਵਿੱਚ ਮਦਦਗਾਰ ਹੋਣਗੇ। ਪ੍ਰਧਾਨ…

Read More

ਹੁਣ UPI ਪੇਮੈਂਟ ‘ਚ ਵੀ Jio ਦਾ ਕਬਜ਼ਾ! ਪੜ੍ਹੋ ਕੀ ਹੋ ਸਕਦੇ ਬਦਲਾਅ

ਮੁਕੇਸ਼ ਅੰਬਾਨੀ ਜਲਦ ਹੀ UPI ਸੈਕਟਰ ‘ਚ ਐਂਟਰੀ ਕਰਨ ਦੀ ਯੋਜਨਾ ਬਣਾ ਰਹੇ ਹਨ। ਟੈਲੀਕਾਮ ਸੈਕਟਰ ‘ਚ ਇਤਿਹਾਸ ਰਚਣ ਤੋਂ ਬਾਅਦ ਹੁਣ ਇਸ ਸੈਗਮੈਂਟ ‘ਚ Jio ਦੀ ਐਂਟਰੀ ਕਾਰਨ PhonePe ਅਤੇ Paytm ਨੂੰ ਵੱਡਾ ਮੁਕਾਬਲਾ ਮਿਲਣ ਵਾਲਾ ਹੈ। ਜੀਓ ਨੇ ਦੂਰਸੰਚਾਰ ਖੇਤਰ ਵਿੱਚ ਮੁਫਤ ਡੇਟਾ ਅਤੇ ਕਾਲਿੰਗ ਸੁਵਿਧਾਵਾਂ ਪ੍ਰਦਾਨ ਕਰਕੇ ਗਾਹਕਾਂ ਨੂੰ ਪ੍ਰਾਪਤ ਕੀਤਾ ਅਤੇ…

Read More

Paytm Wallet ਸਬੰਧੀ RBI ਨੇ ਕੀਤਾ ਵੱਡਾ ਐਲਾਨ

 RBI ਨੇ Paytm Wallet ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਰਬੀਆਈ ਨੇ ਜਨਵਰੀ ਦੇ ਆਖਿਰ ਵਿਚ ਪੇਟੀਐੱਮ ਪੇਮੈਂਟਸ ਬੈਂਕ ਨੂੰ ਨਵੇਂ ਗਾਹਕ ਬਣਾਉਣ ਤੇ ਫਾਸਟੈਗ ਤੋਂ ਲੈ ਕੇ ਵਾਲੇਟ ਤੱਕ ਵਿਚ ਨਵੀਂ ਰਕਮ ਜੋੜਨ ਤੋਂ ਰੋਕ ਦਿੱਤਾ ਸੀ। ਲੋਕਾਂ ਨੂੰ ਇਸ ਬੈਨ ਤੋਂ ਪਹਿਲਾਂ 29 ਫਰਵਰੀ ਤੱਕ ਦੀ ਛੋਟ ਦਿੱਤੀ ਗਈ ਸੀ ਪਰ ਬਾਅਦ ਵਿਚ…

Read More

PlayStore ਤੋਂ ਹਟਾਏ ਐਪਸ ਆਏ ਵਾਪਸ, ਸਰਕਾਰ ਅੱਗਿਆ ਝੁਕਿਆ ਗੂਗਲ

ਗੂਗਲ ਨੇ ਆਖਰਕਾਰ ਭਾਰਤ ਸਰਕਾਰ ਅੱਗੇ ਝੁਕਦਿਆਂ ਭਾਰਤੀ ਸਟਾਰਟਅਪ ਐਪ ਨੂੰ ਅੰਸ਼ਕ ਰਾਹਤ ਦਿੱਤੀ ਹੈ ਜਿਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਗੂਗਲ ਨੇ ਕਿਹਾ ਕਿ Matrimony, Shaadi.com ਅਤੇ Info Edge ਵਰਗੀਆਂ ਕੰਪਨੀਆਂ ਨੂੰ ਪਲੇ ਸਟੋਰ ‘ਤੇ ਫਿਰ ਤੋਂ ਸੂਚੀਬੱਧ ਕੀਤਾ ਗਿਆ ਹੈ। ਗੂਗਲ ਨੇ ਪਲੇ ਸਟੋਰ ‘ਤੇ ਐਪ ਦੀ ਵਾਪਸੀ ਦਾ ਐਲਾਨ ਕਰਦੇ ਹੋਏ…

Read More

ਮਾਰਕ ਜ਼ਕਰਬਰਗ ਨੂੰ 1 ਘੰਟੇ ‘ਚ ਹੋਇਆ ਅਰਬਾਂ ਰੁਪਏ ਦਾ ਨੁਕਸਾਨ! ਜਾਣੋ ਕਾਰਨ

ਫੇਸਬੁੱਕ ਅਤੇ ਇੰਸਟਾਗ੍ਰਾਮ (ਮੇਟਾ) ਦੀਆਂ ਸੇਵਾਵਾਂ 1 ਘੰਟੇ ਲਈ ਬੰਦ ਰਹਿਣ ਕਾਰਨ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਅਰਬਾਂ ਦਾ ਨੁਕਸਾਨ ਹੋਇਆ ਹੈ। ਦਸ ਦੇਈਏ ਕਿ ਬੀਤੀ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ, ਥ੍ਰੈਡ ਅਤੇ ਵਟਸਐਪ ਰਾਤ ਨੂੰ ਅਚਾਨਕ ਡਾਊਨ ਹੋ ਗਏ, ਜਿਸ ਕਾਰਨ ਉਪਭੋਗਤਾ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਰਹੇ। ਫੇਸਬੁੱਕ…

Read More

ਅੱਜ ਚੱਲੇਗੀ ਭਾਰਤ ਦੀ ਪਹਿਲੀ ਅੰਡਰਵਾਟਰ ਟ੍ਰੇਨ, PM ਮੋਦੀ ਦਿਖਾਉਣਗੇ ਹਰੀ ਝੰਡੀ

ਅੱਜ ਭਾਰਤ ਚ ਪਹਿਲੀ ਅੰਡਰਵਾਟਰ ਟਰੇਨ ਦੀ ਸ਼ੁਰੂਆਤ ਹੋਣ ਵਾਲੀ ਹੈ। PM ਨਰਿੰਦਰ ਮੋਦੀ ਕੋਲਕਾਤਾ ਵਿੱਚ ਅੰਡਰਵਾਟਰ ਮੈਟਰੋ ਦਾ ਉਦਘਾਟਨ ਕਰਨਗੇ। ਇਸ ਦੌਰਾਨ PM ਮੋਦੀ 15400 ਕਰੋੜ ਰੁਪਏ ਦੇ ਮੈਟਰੋ ਨਾਲ ਸਬੰਧਤ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਨਾਲ ਹੀ ਪ੍ਰਧਾਨ ਮੰਤਰੀ ਮੈਟਰੋ ਦੀ ਪਹਿਲੀ ਜਨਤਕ ਸਵਾਰੀ ਵੀ ਲੈਣਗੇ। ਇਹ ਮੈਟਰੋ ਹਾਵੜਾ ਮੈਦਾਨ…

Read More

ਹੁਣ ਰੇਲ ‘ਚ ਸਫ਼ਰ ਕਰਨ ਵਾਲਿਆਂ ਨੂੰ ਮਿਲੇਗਾ Swiggy ਤੋਂ ਖਾਣਾ!

IRCTC ਵੱਲੋਂ ਫੂਡ ਡਿਲੀਵਰੀ ਐਪ Swiggy ਨਾਲ ਸਮਝੌਤਾ ਕੀਤਾ ਗਿਆ ਹੈ। ਦਰਅਸਲ, ਇਸ ਸਮਝੌਤੇ ਮੁਤਾਬਕ ਯਾਤਰੀ ਹੁਣ ਆਪਣੀ ਰੇਲ ਯਾਤਰਾ ਦੌਰਾਨ ਸਵਿਗੀ ਤੋਂ ਖਾਣਾ ਮੰਗਵਾ ਸਕਦੇ ਹਨ।ਯਾਤਰੀਆਂ ਨੂੰ ਇਹ ਸਹੂਲਤ ਬੈਂਗਲੁਰੂ, ਭੁਵਨੇਸ਼ਵਰ, ਵਿਸ਼ਾਖਾਪਟਨਮ ਤੇ ਵਿਜੇਵਾੜਾ ਰੇਲਵੇ ਸਟੇਸ਼ਨਾਂ ‘ਤੇ 12 ਮਾਰਚ, 2024 ਤੋਂ ਮਿਲੇਗੀ। ਸਵਿਗੀ ਨੇ ਆਪਣੇ ਬਿਆਨ ‘ਚ ਕਿਹਾ ਕਿ ਹੁਣ ਫੂਡ ਡਿਲੀਵਰੀ ਸੇਵਾ 59…

Read More

ਜਲਦੀ ਅਪਡੇਟ ਕਰੋ ਆਪਣਾ ਪੁਰਾਣਾ ਆਧਾਰ ਕਾਰਡ, ਨਹੀਂ ਤਾਂ ਹੋ ਸਕਦੀ ਪਰੇਸ਼ਾਨੀ

ਆਧਾਰ ਕਾਰਡ ਹੁਣ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਬੈਂਕਿੰਗ, ਸਿੱਖਿਆ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੱਕ ਹਰ ਚੀਜ਼ ਲਈ ਇਹ ਜ਼ਰੂਰੀ ਹੈ। ਅਜਿਹੇ ‘ਚ ਜੇਕਰ ਆਧਾਰ ਕਾਰਡ ‘ਚ ਨਾਮ ਜਾਂ ਪਤੇ ‘ਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਮੱਸਿਆ ਆ ਜਾਂਦੀ ਹੈ। ਇਹ ਗਲਤੀ ਖਾਸ ਤੌਰ ‘ਤੇ ਪੁਰਾਣੇ ਆਧਾਰ…

Read More